IBAC ਜਾਣਕਾਰੀ ਸ਼ੀਟ ਬਾਰੇ
ਇਹ ਜਾਣਕਾਰੀ ਸ਼ੀਟ ਵਿਕਟੋਰੀਆ ਦੇ ਸੁਤੰਤਰ ਵਿਆਪਕ-ਆਧਾਰਿਤ ਭ੍ਰਿਸ਼ਟਾਚਾਰ-ਵਿਰੋਧੀ ਕਮੀਸ਼ਨ ਬਾਰੇ ਸੰਖੇਪ ਜਾਣਕਾਰੀ ਦਿੰਦੀ ਹੈ, ਇਸ ਵਿੱਚ ਇਸਦਾ ਉਦੇਸ਼, ਇਸਦੇ ਕੰਮ ਅਤੇ ਅਧਿਕਾਰ ਸ਼ਾਮਿਲ ਹਨ।
ਭ੍ਰਿਸ਼ਟਾਚਾਰ ਅਤੇ ਦੁਰਾਚਾਰ ਦੀ ਸੂਚਨਾ ਦੇਣ ਸੰਬੰਧੀ ਜਾਣਕਾਰੀ ਸ਼ੀਟ
ਇਹ ਜਾਣਕਾਰੀ ਸ਼ੀਟ ਇਹ ਵਿਆਖਿਆ ਕਰਦੀ ਹੈ ਕਿ ਤੁਸੀਂ ਵਿਕਟੋਰੀਆ ਦੇ ਸੁਤੰਤਰ ਵਿਆਪਕ-ਆਧਾਰਿਤ ਭ੍ਰਿਸ਼ਟਾਚਾਰ-ਵਿਰੋਧੀ ਕਮੀਸ਼ਨ ਨੂੰ ਕਿਸ ਚੀਜ਼ ਦੀ ਸੂਚਨਾ ਦੇ ਸਕਦੇ ਹੋ, ਸ਼ਿਕਾਇਤ ਕਿਵੇਂ ਕਰ ਸਕਦੇ ਹੋ ਅਤੇ ਅੱਗੇ ਕੀ ਹੁੰਦਾ ਹੈ।
ਸ਼ਿਕਾਇਤ ਫਾਰਮ (Word/DOCX)
ਵਿਕਟੋਰੀਆ ਵਿੱਚ ਜਨਤਕ ਖੇਤਰ ਦੇ ਭ੍ਰਿਸ਼ਟਾਚਾਰ ਜਾਂ ਪੁਲਿਸ ਦੇ ਦੁਰਵਿਹਾਰ ਦੀ ਰਿਪੋਰਟ IBAC ਨੂੰ ਦੇਣ ਲਈ ਇਸ ਫਾਰਮ ਦੀ ਵਰਤੋਂ ਕਰੋ। ਸ਼ਿਕਾਇਤ ਵਿੱਚ ਕਥਿਤ ਵਿਹਾਰ ਦਾ ਵੇਰਵਾ ਹੋਣਾ ਚਾਹੀਦਾ ਹੈ, ਜਿਸ ਵਿੱਚ ਕੌਣ ਸ਼ਾਮਲ ਸੀ, ਕੀ ਵਾਪਰਿਆ, ਕਿੱਥੇ ਅਤੇ ਕਦੋਂ, ਅਤੇ ਸਹਾਇਕ ਦਸਤਾਵੇਜ਼ ਵੀ ਸ਼ਾਮਲ ਹੋ ਸਕਦੇ ਹਨ।